Posts

Showing posts from April, 2024

Result of 8th class

Image
 ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲੰ ਜਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਾਰੇ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ’ਚ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 600 ਚੋਂ 592 ਅੰਕ ਲੈ ਕੇ 98.67 ਫੀਸਦੀ ਨਾਲ ਸਕੂਲ ’ਚੋਂ ਪਹਿਲਾ ਅਤੇ ਰਾਜ ਭਰ ’ਚੋਂ 8ਵਾਂ ਰੈਂਕ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣੀ ਜਗਾ ਬਣਾਈ ਹੈ। ਸਕੂਲ ਦੀ ਵਿਦਿਆਰਥਣ ਸਿਮਰਤ ਕੌਰ ਨੇ 586 ਅੰਕ ਲੈ ਕੇ  97.67 ਫੀਸਦੀ ਨਾਲ ਸਕੂਲ ’ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਹਰਜੋਤ ਕੌਰ , ਪ੍ਰਭਜੋਤ ਦਿਦਰਾ ਅਤੇ ਅਰਮਾਨ ਰਣਦੇਵ ਨੇ 583 ਅੰਕ ਲੈ ਕੇ 97.16 ਫੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਸਕੂਲ ਦੇ ਲੜਕੇ ਵੀ ਹੁਣ ਸਿੱਖਿਆ ਦੇ ਖੇਤਰ ’ਚ ਅੱਗੇ ਆ ਰਹੇ ਹਨ ਜਿਸ ਦੀ ਉਦਾਹਰਣ ਪ੍ਰਭਜੋਤ ਦਿਦਰਾ ਅਤੇ ਅਰਮਾਨ ਰਣਦੇਵ ਹਨ। ਇਸ  ਮੌਕੇ ਉਨਾਂ ਸਮੂਹ ਸਕੂਲ ਵਿਦਿਆਰਥੀਆਂ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਇਸ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦਾ ਸਾਥ ਅਤੇ ਮਿਹਨਤੀ ਸਟਾਫ਼ ਦੀ ਬਦੋਲਤ ਹੈ।   

School Results News In Various Leading News Papers

Image
 

toppers of 10th class

Image
  ôÌÆ çÃî¶ô ÕÅéò˺à ÔÅÂÆ ÃÕÈñ Á¼àÆ ç¶ çÃòÄ ç¶ éåÆÜ¶ ÓÚ ñóÕÆÁ» é¶ îÅðÆ ìÅ÷Æ ôÌÆ çÃî¶Ã ÕÅéò˺à ÔÅÂÆ ÃÕÈñ Á¼àÆ ç¶ çÃòÄ ç¶ éåÆÜ¶ ÓÚ ñóÕÆÁ» é¶ ÁÅêäÆ Úó·å ìðÕðÅð ð¼ÖÆÍ ÇÂÃ, çÆ ÜÅäÕÅðÆ Çç¿ç¶ ÁËî.âÆ. ùÖçÆê ÇÿØ, ÇêÌ¿ÃÆêñ ìñÇÜ¿çð Õ¹îÅð, òÅÂÆÃ ÇêÌ¿ÃÆêñ ÿçÆê Õ½ð Áå¶ êÌì¿èÕ ðÇò³çðÜÆå Õ½ð é¶ ç¼ÇÃÁÅ ÇÕ ÇÂà òÅðÆ ÃÅð¶ ç¶ ÃÅð¶ ÇòÇçÁÅðæÆ êÇÔñ¶ çðܶ ÓÚ êÅà ԯ¶ Ôé Í À¹é·» ç¼ÇÃÁÅ ÇÕ AB ÇòÇçÁÅðæÆÁ» é¶ I@ ëÆÃçÆ å¯º À°µêð Á³Õ ÔÅÃñ ÕÆå¶ ÔéÍ éåÆÜ¶ ÓÚ ðòéÆå Õ½ð Áå¶ Ã¹éËéÅ é¶ IF.B ëÆÃçÆ Á³Õ» éÅñ êÇÔñÅ ÃæÅé ÜçÇÕ åéòÆð Õ½ð é¶ IE ëÆÃçÆ Á³Õ ÔÅÃñ ÕðÕ¶ çÈÃðÅ ÃæÅé Áå¶ íòéܯå Õ½ð é¶ ID.G ëÆÃçÆ Á³Õ ÔÅÃñ ÕðÕ¶ åÆÃðÅ ÃæÅé ÔÅÃñ ÕÆåÅ þÍ À¹é·» éåÆÜ¶ çÅ ÇÃÔðÅ ÇòÇçÁÅðæÆÁ» çÆ ñ×é, îÅÇêÁ» çÅ ÃÅæ   Áå¶ ÇîÔéåÆ ÃàÅë ç¶ ïåé» ù ç¼Ãç¶ Ô¯Â¶ òèÅÂÆ Çç¿ç¶ ԯ¶ ÇÕÔÅ ÇÕ ÁÅÀ¹ä òÅñ¶ Ã ÓÚ òÆ ÃÕÈñ ÇîÁÅðÆ ÇüÇÖÁÅ ç¶ ÁÅêä¶ À¹ç¶ô ñÂÆ ò¼Úéì¼è ðÔ¶×ÅÍ

celebrations by students

Image
 

celebrations

Image
ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਬੱਚਿਆਂ ਨੇ ਵਿਸ਼ਵ ਦਸਤਾਰ ਦਿਵਸ ਮਨਾਇਆ ਦਸਤਾਰ ਪੰਜਾਬ ਦੀ ਸ਼ਾਨ ਅਤੇ ਆਨ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਬੱਚਿਆਂ ਨੂੰ ਦਸਤਾਰ ਦਿਵਸ ਤੇ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਸੁਖਦੀਪ ਸਿੰਘ , ਪਿ੍ਰੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਕੀਤਾ। ਉਨਾਂ ਅੱਗੇ ਕਿਹਾ ਕਿ ਅੱਜ ਖਾਲਸਾ ਸਿਰਜਨਾ ਦਿਵਸ, ਵਿਸ਼ਵ ਦਸਤਾਰ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਕੂਲ ਦੇ ਵਿਹੜੇ ’ਚ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਦਸਤਾਰ ਸਜਾ ਕੇ ਆਏ। ਇਸ ਮੌਕੇ ਲੜਕੀਆਂ ਪੰਜਾਬੀ ਪਹਿਰਾਵੇ ’ਚ ਆਈਆਂ। ਵਿਸ਼ੇਸ਼ ਮਹਿਮਾਨ ਸਕੂਲ ਦੀ ਚੈਅਰਪਰਸਨ ਰਵਿੰਦਰਜੀਤ ਕੌਰ ਨੇ ਬੱਚਿਆਂ ਦੀ ਹੌਂਸਲਾਅਫ਼ਜਾਈ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣਾ ਸਮੇਂ ਦੀ ਲੋੜ ਹੈ। ਇਸ ਸਬੰਧੀ ਵੱਖ-ਵੱਖ- ਗਤੀਵਿਧੀਆਂ ਸਕੂਲ ’ਚ ਸਮੇਂ ਸਮੇਂ ਸਿਰ ਕਰਵਾਈਆਂ ਜਾਂਦੀਆਂ ਹਨ। ਉਨਾਂ ਖਾਲਸਾ ਸਾਜਨਾ ਦਿਵਸ, ਵਿਸ਼ਵ ਦਸਤਾਰ ਦਿਵਸ , ਡਾ. ਬੀ.ਆਰ. ਅੰਬੇਡਕਰ ਜਯੰਤੀ ਅਤੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਕੂਲੀ ਬੱਚੇ ਆਪਣੇ ਵਿਰਸੇ ਨਾਲ ਜੁੜ ਰਹੇ ਹਨ ਅਤੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਨੂੰ ਜਾਣ ਰਹੇ ਹਨ। ਇਸ ਮੌਕੇ ਮੈਡਮ ਪਲਵੀ, ਗੁਰਚਰਨ ਸਿੰਘ, ਸੰਗੀਤਾ, ਮੈਡਮ ਨੀਲਮ, ਮਨਪ੍ਰੀਤ ਕੌਰ, ਸੰਦੀਪ ਸੁੰਮਨ, ਬਲਜੀਤ ਕੌਰ,...

salute to my team and parents.

Image
 ਮਾਪਿਆਂ ਵਲੋਂ ਮਿਲੇ ਸਹਿਯੋਗ ਅਤੇ ਮਿਹਨਤੀ ਟੀਮ ਦਾ ਤਹਿ ਦਿਲੋਂ ਧੰਨਵਾਦ। ਮਾਪਿਆਂ ਦੇ ਸਹਿਯੋਗ ਅਤੇ ਮਿਹਨਤੀ ਟੀਮ ਦੀ ਮਿਹਨਤ ਸਦਕਾ ਹੀ ਸਕੂਲ ਦੇ ਨਤੀਜੇ ਬੋਲਦੇ ਹਨ। ਸਕੂਲ ਦੀ ਮਿਹਨਤੀ ਟੀਮ ਤੁਹਾਡੇ ਬੱਚੇ ਨੂੰ ਵਧੀਆ ਬਨਾਉਣ ਲਈ ਦਿਨ ਰਾਤ ਮਿਹਨਤ ਕਰਨ ਲਈ ਵੱਚਨਬੱਧ ਹੈ। ਸਕੂਲ ਦੀ ਟੀਮ ਨੇ ਕਦੇ ਵੀ ਘਰ-ਘਰ ਜਾ ਕੇ ਤੁਹਾਡੇ ਬੱਚਿਆਂ ਦੇ ਭਵਿੱਖ  ਲਈ ਕਦੇ ਵੀ ਝੂਠੇ ਸਬਜ਼ਬਾਗ ਨਹੀਂ ਦਿਖਾਏ। ਸਕੂਲ ’ਚ ਮਾਪਿਆਂ ਬੱਚਿਆਂ ਦਾ ਸਦਾ ਹੀ ਸਵਾਗਤ ਹੈ। ਨਤੀਜੇ ਦੇਖ ਕੇ ਤੁਸੀਂ ਖੁਦ ਸਕੂਲ ਟੀਮ ਨੂੰ ਘਰ ਸੱਦੋਗੇ ਇਹ ਮੇਰਾ ਵਿਸ਼ਵਾਸ਼ ਹੈ। ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਦਾ ਹੀ ਦਿਨ ਰਾਤ ਇੱਕ ਕਰਾਗਾਂ। �ਿਪਾ ਕਰਕੇ ਇਸ ਲਈ ਸਾਥ ਦੇਵੋ। ਚਰਨਜੀਤ ਸਿੰਘ +919815192491, 9100597005 SALUTE  TEAM MANGER DIRECTOR AND WHOLE TEAM FOR ACHIEVING  TARGET. MY TEAM CARE YOUR KID AT SCHOOL, WE DO NOT GO DOOR TO DOOR BECAUSE OUR SCHOOL DISCIPLINE AND STUDY INSPIRE YOU TO CHOOSE THIS SCHOOL FOR YOUR CHILD`S BEST FUTURE. YOUR KIDS ARE MORE IMPORTANT FOR MY TEAM

Today school news In leading papers

Image
 

We have proud on our dedicated team and prudent students

Image
 

School %th class Result news N leading papers of Punjab

Image
 

5th class result

Image
ਨਿਹਾਲ ਸਿੰਘ ਪੁੱਤਰ ਬਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੀਂ ਜਮਾਤ ਦੇ ਨਤੀਜੇ ’ਚ ਇਲਾਕੇ ਦੇ ਨਾਂ ਰੋਸ਼ਨਾਇਆ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ (( ਐਫੀਲੀਏਟਿਡ) ਜ਼ਿਲਾ ਜਲੰਧਰ ਦੇ ਬੱਚੇ ਨਿਹਾਲ ਸਿੰਘ ਨੇ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ’ਚ 500 ਚੋਂ 500 ਅੰਕ ਹਾਸਲ ਕਰਕੇ 587 ਬੱਚਿਆਂ ਦੀ ਸੂਚੀ ’ਚ ਆਪਣਾ ਸਥਾਨ ਹਾਸਲ ਕਰਕੇ ਇਲਾਕੇ ਅਤੇ ਸਕੂਲ ਦਾ ਨਾਂ ਰੋਸ਼ਨਾਇਆ ਹੈ। ਇਸ ਮੌਕੇ ਸਕੂਲ ਦੇ ਐਮ.ਡੀ. ਸੁਖਦੀਪ ਸਿੰਘ, ਪਿ੍ਰੰਸੀਪਲ ਬਲਜਿੰਦਰ ਕੁਮਾਰ, ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪਿ੍ਰੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ   ਵਿਦਿਆਰਥੀਆਂ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਜਿਨਾਂ ’ਚੋਂ 16 ਵਿਦਿਆਰਥੀਆਂ ਦੇ ਨੰਬਰ 95 ਫੀਸਦੀ ਤੋਂ ਉੱਪਰ ਹਨ।  ਉਨਾਂ ਅੱਗੇ ਦੱਸਿਆ ਕਿ ਇਸ ਪ੍ਰਾਪਤੀ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੈਅਰਮੈਨ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਉਚੇਚੇ ਤੌਰ ’ਤੇ ਸਕੂਲ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਉਨਾਂ ਅੱਗੇ ਦੱਸਿਆ ਕਿ ਸਕੂਲ ਦੀ ਸਿਮਰਪ੍ਰੀਤ ਕੌਰ ਨੇ 99.6 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਸਾਹਿਲ ਕੁਮਾਰ ਨੇ 99. 4 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਨਿਹਾਲ ਸਿੰਘ ਦੀ ਮਾਤਾ ਬਲਜੀਤ ਕੌਰ ਅਤੇ ਨਾਨਾ ਸਵਰਨ ਸਿੰਘ ਸਨੇਹੀ  ਨੇ ਦੱਸਿਆ ਕਿ ਸਕੂਲ ਵਲੋਂ ਵਧੀਆ ਸਿੱਖਿਆ ਕਾਰਨ ਅਤੇ ਬੱਚੇ ਦੀ ਲਗਨ ਕਾਰਨ ਬੱਚੇ ਨੇ ਇਹ ਪਾ੍ਰਪਤੀ ਹਾਸਲ ਕੀਤ...