salute to my team and parents.

 ਮਾਪਿਆਂ ਵਲੋਂ ਮਿਲੇ ਸਹਿਯੋਗ ਅਤੇ ਮਿਹਨਤੀ ਟੀਮ ਦਾ ਤਹਿ ਦਿਲੋਂ ਧੰਨਵਾਦ। ਮਾਪਿਆਂ ਦੇ ਸਹਿਯੋਗ ਅਤੇ ਮਿਹਨਤੀ ਟੀਮ ਦੀ ਮਿਹਨਤ ਸਦਕਾ ਹੀ ਸਕੂਲ ਦੇ ਨਤੀਜੇ ਬੋਲਦੇ ਹਨ। ਸਕੂਲ ਦੀ ਮਿਹਨਤੀ ਟੀਮ ਤੁਹਾਡੇ ਬੱਚੇ ਨੂੰ ਵਧੀਆ ਬਨਾਉਣ ਲਈ ਦਿਨ ਰਾਤ ਮਿਹਨਤ ਕਰਨ ਲਈ ਵੱਚਨਬੱਧ ਹੈ। ਸਕੂਲ ਦੀ ਟੀਮ ਨੇ ਕਦੇ ਵੀ ਘਰ-ਘਰ ਜਾ ਕੇ ਤੁਹਾਡੇ ਬੱਚਿਆਂ ਦੇ ਭਵਿੱਖ  ਲਈ ਕਦੇ ਵੀ ਝੂਠੇ ਸਬਜ਼ਬਾਗ ਨਹੀਂ ਦਿਖਾਏ। ਸਕੂਲ ’ਚ ਮਾਪਿਆਂ ਬੱਚਿਆਂ ਦਾ ਸਦਾ ਹੀ ਸਵਾਗਤ ਹੈ। ਨਤੀਜੇ ਦੇਖ ਕੇ ਤੁਸੀਂ ਖੁਦ ਸਕੂਲ ਟੀਮ ਨੂੰ ਘਰ ਸੱਦੋਗੇ ਇਹ ਮੇਰਾ ਵਿਸ਼ਵਾਸ਼ ਹੈ। ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਦਾ ਹੀ ਦਿਨ ਰਾਤ ਇੱਕ ਕਰਾਗਾਂ। �ਿਪਾ ਕਰਕੇ ਇਸ ਲਈ ਸਾਥ ਦੇਵੋ।
ਚਰਨਜੀਤ ਸਿੰਘ +919815192491, 9100597005

SALUTE  TEAM MANGER DIRECTOR AND WHOLE TEAM FOR ACHIEVING  TARGET. MY TEAM CARE YOUR KID AT SCHOOL, WE DO NOT GO DOOR TO DOOR BECAUSE OUR SCHOOL DISCIPLINE AND STUDY INSPIRE YOU TO CHOOSE THIS SCHOOL FOR YOUR CHILD`S BEST FUTURE. YOUR KIDS ARE MORE IMPORTANT FOR MY TEAM








Comments