Posts

Showing posts from June, 2020

News clip of yoga and father day

Image

News clip of Father day celebrations

Image

father day celebrations

Image
'ਫਾਦਰ ਡੇ ' ਤੇ ਬੱਚਿਆਂ ਨੇ ਲਿਆ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਸੂਰਜ ਦੇਖਮ ਨੂੰ ਗਰਮ ਹੈ ਪਰ ਉਸ ਤੋਂ ਬਗੈਰ ਦੁਨੀਆਂ 'ਚ ਹਨੇਰਾ ਹੁੰਦਾ ਹੈ। ਅੱਜ ਸਕੂਲੀ ਬੱਚਿਆਂ ਵਲੋਂ ਆਪਣੇ ਫਾਦਰ ਦਿਵਸ ਤੇ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਿਆ ਪ੍ਰਣ ਉਨ•ਾਂ ਦੇ ਪਿਤਾ ਪ੍ਰਤੀ ਮੋਹ ਦਿਖਾ ਰਿਹਾ ਹੈ ਆਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਆਪਣਿਆਂ ਮਾਪਿਆਂ ਦੀਆਂ ਆਸਾਂ ਤੇ ਪੂਰੇ ਉਤਰਨਗੇ। ਲੜਕੀਆਂ ਨੇ ਫਿਰ ਇਸ ਪ੍ਰੋਜੈਕਟ 'ਚ ਬਾਜ਼ੀ ਮਾਰੀ ਹੈ । ਕੁਝ ਹੋਰ ਤਸਵੀਰਾਂ ਪ੍ਰਾਪਤ ਹੋਈਆਂ ਹਨ ਸੋ ਪੋਸਟ ਕੀਤੀਆਂ ਜਾ ਰਹੀਆਂ ਹਨ। 'ਫਾਦਰ ਡੇ ' ਤੇ ਬੱਚਿਆਂ ਨੇ ਲਿਆ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਦੁਨੀਆਂ ਭਰ 'ਚ ਅੱਜ ' ਫਾਦਰ ਡੇ ' ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਨੂੰ ਭੇਜੇ ਸੰਦੇਸ਼ 'ਚ ਦੱਸਿਆ ਕਿ ਉਹ ਆਪਣੇ ਪਿਤਾ ਜੀ ਵਲੋਂ ਸਿਰਜੇ ਸੁਪਨਿਆਂ ਨੂੰ ਪੂਰਾ ਕਰਨਗੇ। ਮੁਠੱਡਾ ਕਲਾਂ ਤੋਂ ਸਤਵੀਂ ਜਮਾਤ ਦੀ ਰਮਨਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਉਸ ਨੂੰ ਜੱਜ ਬਣਨੀ ਦੇਖਣਾ ਚਾਹੁੰਦੇ ਹਨ ਅਤੇ ਉਹ ਲਗਨ ਨਾਲ ਇਹ ਸੁਪਨਾ ਪੂਰਾ ਕਰੇਗੀ। ਮਹਿਸਮਪੁਰ ਤੋਂ ਨੌਵੀ ਜਮਾਤ ਦੀ ਵਿਦਿਆਰਥਣ ਹਰਨੂਰ ਅਤੇ ਭੱਟੀਆਂ ਪਿੰਡ ਤੋਂ  ਪੰਜਵੀ ਜਮਾਤ ਦੇ ਵਿਦਿਆਰਥੀ ਪ੍ਰਕਾਸ਼ ਨੇ ਦੱਸਿਆ ਕਿ ਉਨ•ਾਂ ਦੇ ਪਿਤਾ ਜੀ ਉਨ•ਾਂ ਨੂੰ ਆਰਮੀ ਅਫ...

Our school students celebrates the International Yoga Day at their home, gives a message to all to stay fit and healthy

Image

SCHOOL NEWS DATED 20-06-2020

Image

students doing yoga

Image
ਬੱਚਿਆਂ ਵਲੋਂ ਯੋਗ 'ਚ ਉਤਸ਼ਾਹ ਦਿਖਾਉਣਾ ਸ਼ਲਾਘਾਯੋਗ ਕਦਮ ਮਾਪਿਆਂ ਦੇ ਸਹਿਯੋਗ ਨਾਲ ਬੱਚੇ 21 ਜੂਨ ਨੂੰ ਮਨਾਏ ਜਾ ਰਹੇ ਯੋਗ ਦਿਵਸ ਲਈ ਉਤਸ਼ਾਹ ਦਿਖਾ ਰਹੇ ਹਨ। ਵੱਖ ਵੱਖ ਬੱਚੇ ਤਸਵੀਰਾਂ ਭੇਜ ਰਹੇ ਹਨ । ਇਹ ਇੱਕ ਚੱਗੀ ਸ਼ੁਰੂਆਤ ਹੈ ਕਿਉਕਿ ਯੋਗ ਸਾਨੂੰ ਕਰੋਨਾ ਵਾਇਰਸ ਤੋ ਬਚਾ ਕੇ ਰੱਖ ਸਕਦਾ ਹੈ। ਮੇਰੀ ਸਾਰੇ ਬੱਚਿਆਂ ਅਤੇ ਮਾਪਿਆਂ ਨੂੰ ਬੇਨਤੀ ਹੈ ਕਿ ਇੱਕੀ ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਹੈ ਸੋ ਬੱਚੇ ਇਸ ਦਿਨ ਤੋਂ ਰੋਜ਼ਾਨਾ ਅੱਧਾ ਘੰਟਾ ਯੋਗ 'ਚ ਆਪਣੀ ਰੁੱਚੀ ਦਿਖਾਉਣ।

Today school NEWS in Daily AJIT

Image

ART WORK OF SCHOOL STUDENTS

Image

SCHOOL IN NEWS PAPER

Image
Image
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਦਿਖਾ ਰਹੇ ਨੇ ਯੋਗ ਦਿਵਸ 'ਚ ਰੁੱਚੀ ਸਿੱਖਿਆ ਵਿਭਾਗ ਪੰਜਾਬ ਦੀ ਸਪੋਰਟਸ ਸ਼ਾਖਾ ਵਲੋਂ 15 ਤੋਂ 21 ਜੂਨ ਤੱਕ ਸ਼ੁਰੂ ਕੀਤੇ ਯੋਗ ਦਿਵਸ 'ਚ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀ ਰੁੱਚੀ ਦਿਖਾ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਸਿੱਖਿਆ ਦੀ ਕੜੀ ਤਹਿਤ ਵਿਦਿਆਰਥੀਆਂ ਨੂੰ ਰੋਜ਼ਾਨਾ ਦੱਸਿਆ ਗਿਆ ਹੈ ਕਿ ਕਿਹੜੇ ਯੋਗ ਆਸਣ ਕਿਹੜੇ ਦਿਨ ਕਰਨੇ ਹਨ ਅਤੇ ਵਿਦਿਆਰਥੀ ਇਸ ਰੂਪ ਰੇਖਾ ਤਹਿਤ ਰੋਜ਼ਾਨਾ ਯੋਗ ਆਸਣ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਕਰ ਰਹੇ ਹਨ ਅਤੇ ਸਕੂਲ ਨੂੰ ਆਨਲਾਇਨ ਮਾਧਿਅਮ ਰਾਹੀ ਤਸਵੀਰਾਂ ਭੇਜ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਆਨ ਲਾਇਨ ਸਿੱਖਿਆ 'ਚ ਮਾਪਿਆਂ ਵਲੋਂ ਸਕੂਲ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਤੀਊਸ਼ਾਂ ਗੋਤਮ , ਹਰਨੂਰ, ਸੁਖਮਨ ਅਤੇ ਸੋਨੀ ਵਿਦਿਆਰਥੀਆਂ ਨੇ ਇਸ ਸਬੰਧੀ ਸਕੂਲ ਨੂੰ ਜਾਣਕਾਰੀ ਦਿੱਤੀ ਕਿ ਲਾਕ ਡਾਊਨ ਦੌਰਾਨ ਜਿਥੇ ਉਨ•ਾਂ ਨੇ ਘਰ ਰਹਿ ਕੇ ਸਿੱਖਿਆ ਹਾਸਲ ਕੀਤੀ ਉਥੇ ਸਕੂਲ ਵਲੋਂ ਵੱਖ ਵੱਖ ਗਤੀਵਿਧੀਆਂ 'ਚ ਭਾਗ ਵੀ ਲਿਆ। ਬੱਚਿਆਂ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਉਹ ਸਕੂਲ ਨਾਲ ਲਗਾਤਾਰ ਜੁੜ ਕੇ ਸਿੱਖਿਆ ਦੇ ਨਾਲ ਨਾਲ ਆਪਣਾ ਸਰਵਪੱਖੀ ਵਿਕਾਸ ਕਰ ਰਹੇ ਹਨ। ਚਰਨਜੀਤ ਸਿੰਘ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਰੇਕ ਗਤੀਵ...

TODAY MESSAGE

ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਸਕੂਲ ਦਾ ਬਲਾਗ www.sdcschoolatti.com ਰੋਜਾਨਾ ਦੇਖਣ   ਅਤੇ ਨਾਲ ਹੀ ਸਮੇਂ ਸਮੇਂ ਤੇ ਸਕੂਲ ਦੀ ਯੂ ਟਿਊਬ ਆਈ  ਡੀ ਦੇਖਣ । ਟੈਸਟਾਂ ਉਪਰੰਤ ਸਕੂਲ ਵਲੋਂ ਬੱਚਿਆਂ ਦੀ ਹੋਰ ਸਹੂਲਤ ਲਈ ਲਾਈਵ ਕਲਾਸ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੌਰਾਨ ਬੱਚੇ ਕੋਈ ਮੁਸ਼ਕਲ ਦਾ ਮੈਸਜ਼ ਕਰਕੇ ਮੌਕੇ ਤੇ ਹੀ ਹੱਲ ਸਮਝ ਸਕਦੇ ਹਨ । ਇਸ ਸਹੂਲਤ ਸਿਰਫ ਉਹ ਬੱਚੇ ਹੀ ਲੈ ਸਕਦੇ ਹਨ ਜਿਨ•ਾਂ ਸਕੂਲ ਦਾ ਯੂ ਟਿਊਬ ਚੈਨਲ ਸਬਸਕਰਾਈਬ ਕੀਤਾ ਹੋਇਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਸਕੂਲ ਅਤੇ ਅਧਿਆਪਕਾਂ ਦੇ ਉਤਸ਼ਾਹ ਲਈ ਆਪਣਾ ਬਣਦਾ ਯੋਗਦਾਨ ਪਾਓ ਤਾਂ ਜੋ ਉਨ•ਾਂ ਦੇ ਮਨੋਬਲ 'ਚ ਕਮੀ ਨਾ ਆ ਸਕੇ। ਇਸ ਤੋਂ ਇਲਾਵਾ ਗਰੁੱਪ 'ਚ ਪੰਜਾਬ ਸਿੱਖਿਆ ਵਿਭਾਗ ਵਲੋਂ ਦੂਰਦਰਸ਼ਨ ਦੌਰਾਨ ਸਿੱਖਿਆ ਸਬੰਧੀ ਲਿੰਕ  ਗਰੁੱਪ 'ਚ ਸਾਂਝਾਂ ਕੀਤਾ ਜਾ ਰਿਹਾ ਹੈ ਸੋ ਬੱਚੇ ਅਤੇ ਮਾਪੇ ਉਸ ਨੂੰ ਜਰੂਰ ਦੇਖਣ ਤਾਂ ਜੋ ਬੱਚਿਆ ਦਾ ਹੋਰ ਵਿਕਾਸ ਹੋ ਸਕੇ।

school news in news paper

Image