students doing yoga

ਬੱਚਿਆਂ ਵਲੋਂ ਯੋਗ 'ਚ ਉਤਸ਼ਾਹ ਦਿਖਾਉਣਾ ਸ਼ਲਾਘਾਯੋਗ ਕਦਮ
ਮਾਪਿਆਂ ਦੇ ਸਹਿਯੋਗ ਨਾਲ ਬੱਚੇ 21 ਜੂਨ ਨੂੰ ਮਨਾਏ ਜਾ ਰਹੇ ਯੋਗ ਦਿਵਸ ਲਈ ਉਤਸ਼ਾਹ ਦਿਖਾ ਰਹੇ ਹਨ। ਵੱਖ ਵੱਖ ਬੱਚੇ ਤਸਵੀਰਾਂ ਭੇਜ ਰਹੇ ਹਨ । ਇਹ ਇੱਕ ਚੱਗੀ ਸ਼ੁਰੂਆਤ ਹੈ ਕਿਉਕਿ ਯੋਗ ਸਾਨੂੰ ਕਰੋਨਾ ਵਾਇਰਸ ਤੋ ਬਚਾ ਕੇ ਰੱਖ ਸਕਦਾ ਹੈ। ਮੇਰੀ ਸਾਰੇ ਬੱਚਿਆਂ ਅਤੇ ਮਾਪਿਆਂ ਨੂੰ ਬੇਨਤੀ ਹੈ ਕਿ ਇੱਕੀ ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਹੈ ਸੋ ਬੱਚੇ ਇਸ ਦਿਨ ਤੋਂ ਰੋਜ਼ਾਨਾ ਅੱਧਾ ਘੰਟਾ ਯੋਗ 'ਚ ਆਪਣੀ ਰੁੱਚੀ ਦਿਖਾਉਣ।







Comments

Popular posts from this blog