TODAY MESSAGE

ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਸਕੂਲ ਦਾ ਬਲਾਗ
www.sdcschoolatti.com ਰੋਜਾਨਾ ਦੇਖਣ   ਅਤੇ ਨਾਲ ਹੀ ਸਮੇਂ ਸਮੇਂ ਤੇ ਸਕੂਲ ਦੀ ਯੂ ਟਿਊਬ ਆਈ  ਡੀ ਦੇਖਣ ।
ਟੈਸਟਾਂ ਉਪਰੰਤ ਸਕੂਲ ਵਲੋਂ ਬੱਚਿਆਂ ਦੀ ਹੋਰ ਸਹੂਲਤ ਲਈ ਲਾਈਵ ਕਲਾਸ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੌਰਾਨ ਬੱਚੇ ਕੋਈ ਮੁਸ਼ਕਲ ਦਾ ਮੈਸਜ਼ ਕਰਕੇ ਮੌਕੇ ਤੇ ਹੀ ਹੱਲ ਸਮਝ ਸਕਦੇ ਹਨ । ਇਸ ਸਹੂਲਤ ਸਿਰਫ ਉਹ ਬੱਚੇ ਹੀ ਲੈ ਸਕਦੇ ਹਨ ਜਿਨ•ਾਂ ਸਕੂਲ ਦਾ ਯੂ ਟਿਊਬ ਚੈਨਲ ਸਬਸਕਰਾਈਬ ਕੀਤਾ ਹੋਇਆ ਹੈ।
ਆਪ ਜੀ ਨੂੰ ਬੇਨਤੀ ਹੈ ਕਿ ਸਕੂਲ ਅਤੇ ਅਧਿਆਪਕਾਂ ਦੇ ਉਤਸ਼ਾਹ ਲਈ ਆਪਣਾ ਬਣਦਾ ਯੋਗਦਾਨ ਪਾਓ ਤਾਂ ਜੋ ਉਨ•ਾਂ ਦੇ ਮਨੋਬਲ 'ਚ ਕਮੀ ਨਾ ਆ ਸਕੇ।
ਇਸ ਤੋਂ ਇਲਾਵਾ ਗਰੁੱਪ 'ਚ ਪੰਜਾਬ ਸਿੱਖਿਆ ਵਿਭਾਗ ਵਲੋਂ ਦੂਰਦਰਸ਼ਨ ਦੌਰਾਨ ਸਿੱਖਿਆ ਸਬੰਧੀ ਲਿੰਕ  ਗਰੁੱਪ 'ਚ ਸਾਂਝਾਂ ਕੀਤਾ ਜਾ ਰਿਹਾ ਹੈ ਸੋ ਬੱਚੇ ਅਤੇ ਮਾਪੇ ਉਸ ਨੂੰ ਜਰੂਰ ਦੇਖਣ ਤਾਂ ਜੋ ਬੱਚਿਆ ਦਾ ਹੋਰ ਵਿਕਾਸ ਹੋ ਸਕੇ।

Comments