Posts

Showing posts from August, 2019

Students of buddy groups made delightful cards and best of them grab awards

Image

Zonal tournament conducted at shri Dashmesh convent school, atti

Image

happy Janam Asthami to all

Image

Our school student Pratyusha planting a holy banana plant on her birthday

Image

school`s news

Image

DECLAMATION CONTEST

Image
ਨਸ਼ਿਆਂ ਦੇ ਖਿਲਾਫ ਭਾਸ਼ਣ ਪ੍ਰਤੀਯੋਗਤਾ ਕਰਵਾਈ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ  ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ 'ਚ ਬਣਾਏ 'ਬਡੀ ਗਰੁੱਪਾਂ ' ਦੇ ਵਿਦਿਆਰਥੀਆਂ ਵਲੋਂ ਸਵੇਰ ਦਾ ਸਭਾ 'ਚ ਦੂਸਰੇ ਸ਼ੁਕਰਵਾਰ ਤਹਿਤ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ। ਨਸ਼ਿਆਂ ਖਿਲਾਫ ਬੱਚਿਆਂ ਨੇ ਆਪਣੇ ਆਪਣੇ ਭਾਸ਼ਣ 'ਚ ਇਨ•ਾਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਜਦ ਸਵੇਰੇ ਵੱਖ ਵੱਖ ਅਖਬਾਰਾਂ 'ਚ ਮੁੱਖ ਖਬਰ  ਓਵਰਡੋਜ਼ ਨਸ਼ੇ ਕਾਰਨ ਹੋਈਆਂ ਮੋਤਾਂ ਜਾਂ ਫਿਰ ਨਸ਼ਾ ਨਾ ਮਿਲਣ ਕਾਰਨ ਪ੍ਰਵਾਰਿਕ ਮੈਂਬਰਾਂ ਦਾ ਕਤਲ ਹੋਣਾ ਹੁੰਦੀ ਹੈ।  ਵਿਦਿਆਰਥੀਆਂ ਨੇ ਵੱਖ ਵੱਖ ਭਾਸ਼ਾਵਾਂ 'ਚ ਆਪਣੇ ਵਿਚਾਰ ਪੇਸ਼ ਕੀਤੇ। ਅੱਜ ਦੇ ਮੁਕਾਬਲਿਆਂ 'ਚ ਰਵਨੀਤ ਸਿੰਘ ਜਮਾਤ ਛੇਵੀਂ ਨੇ ਪਹਿਲਾ ਸਥਾਨ, ਹਰਨੂਰ ਜਮਾਤ ਅੱਠਵੀਂ ਨੇ ਦੂਸਰਾ ਸਥਾਨ ਅਤੇ  ਦਸਵੀਂ ਜਮਾਤ ਦੇ ਭਗਤਪ੍ਰੀਤ ਸਿੰਘ ਅਤੇ ਅੱਠਵੀਂੰ ਜਮਾਤ ਦੀ ਪ੍ਰਭਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਕੂਲ ਵਲੋਂ ਮੌਕੇ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਇਸ ਮੌਕੇ ਸਕੂਲ ਸਰਪ੍ਰਸਤ ਚਰਨਜੀਤ ਸਿੰਘ,  ਸੰਦੀਪ ਕੌਰ, ਮੈਡਮ ਰਮਿਦੰਰਜੀਤ ਕੌਰ, ਹਰਪ੍ਰੀਤ ਸਿੰਘ, ਰਵਿੰਦਰਜੀਤ ਕੌਰ ਮੈਡਮ ਆਸ਼ਾ ਰਾਣੀ, ਮੈਡਮ ਮਨਪ੍ਰੀਤ ਕੌਰ, ਮੈਡਮ ਕਿਰਨ ਕਟਾਰੀਆ, ਮੈਡਮ ਬਲਜਿੰਦਰ ਕੌਰ , ਬਲਵੰਤ ਸਿੰਘ ਅਤੇ ...

DOSE OF ALBENDAZOLE TO STUDENTS

Image
ਅਗਸਤ ਮਹੀਨੇ ਦੀ 'ਐਲਬਿੰਡਾਜੋਲ' ਦੀ ਖੁਰਾਕ ਦਿੱਤੀ ਗਈ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਸਿਹਤ ਵਿਭਾਗ ਅਤੇ  ਬਲਾਕ ਸਿੱਖਿਆ ਅਫਸਰ ਗੁਰਾਇਆ ਦੋ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਗਸਤ ਮਹੀਨੇ ਦੀ ਬੱਚਿਆਂ ਨੂੰ ਐਲਬਿੰਡਾਜੋਲ ਦੀ ਖੁਰਾਕ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਦੁਪਿਹਰ ਦੇ ਖਾਣੇ ਤੋਂ ਬਾਅਦ ਸਰਕਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਇਹ ਖੁਰਾਕ ਸਕੂਲ 'ਚ ਹਾਜ਼ਰ ਬੱਚਿਆਂ ਨੂੰ ਦਿੱਤੀ ਗਈ ਜੋ ਪੇਟ ਦੇ ਕੀੜਿਆਂ ਦਾ ਖਾਤਮਾ ਕਰਦੀ ਹੈ। ਉਨ•ਾਂ ਅੱਗੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਕੂਲ ਸਿਹਤ ਅਤੇ ਸਿੱਖਿਆ ਵਿਭਾਗ ਵਲੋਂ ਜਾਰੀ ਹਰੇਕ ਦਿਸਾਂ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ•ਾਂ ਅੱਗੇ ਦੱਸਿਆ ਕਿ ਇਸ ਦੇ ਲਈ ਬੱਚਿਆਂ ਦੀ ਸਿਹਤ ਦਾ ਰਿਕਾਰਡ ਰੱਖਣ ਲਈ ਬਕਾਇਦਾਂ ਰਜਿਸਟਰ ਲਗਾ ਕੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਅੱਜ ਇਸ ਮੌਕੇ  ਸਨਦੀਪ ਕੌਰ ਸਾਇੰਸ ਅਧਿਆਪਕ, ਮੈਡਮ ਆਸ਼ਾ ਰਾਣੀ, ਮੈਡਮ ਮਨਪ੍ਰੀਤ ਕੌਰ, ਮੈਡਮ ਕਿਰਨ ਕਟਾਰੀਆ, ਮੈਡਮ ਬਲਜਿੰਦਰ ਕੌਰ , ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ। ਫੋਟੋ ਕੈਂਪਸ਼ਨ- ਦੁਆਈ ਲੈਣ ਉਪਰੰਤ ਵਿਦਿਆਰਥੀ ਖੁਸ਼ੀ ਦੇ ਪਲਾਂ ਨਾਲ ਆਪਣੇ ਅਧਿਆਪਕਾਂ ਨਾਲ 

honouring of students by LIC

Image
ਭਾਰਤੀ ਜੀਵਨ ਬੀਮਾ ਨਿਗਮ ਨੇ ਕੀਤਾ ਹੋਣਹਾਰ ਬੱਚਿਆਂ ਨੂੰ  ਕੀਤਾ ਉਚੇਚੇ ਤੌਰ ਤੇ ਸਨਮਾਨਿਤ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਭਾਰਤੀ ਜੀਵਨ ਬੀਮਾ ਸ਼ਾਖਾ ਫਿਲੌਰ ਵਲੋਂ ਬੱਚਿਆਂ ਦੀ ਹੋਸਲਾਅਫਜਾਈ ਲਈ ਇੱਕ ਸਮਾਗਮ ਕੀਤਾ ਗਿਆ। ਇਸ ਦੌਰਾਨ ਸਕੂਲ ਦੇ 15 ਹੋਣਹਾਰ ਬੱਚਿਆਂ ਨੂੰ ' ਸਾਲ ਦੇ ਹੋਣਹਾਰ ਵਿਦਿਆਰਥੀ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐਲ ਆਈ ਸੀ ਬ੍ਰਾਚ ਫਿਲੌਰ ਦੇ ਬ੍ਰਾਂਚ ਮੈਨੇਜਰ ਗੁਰਸੰਦੀਪ ਸਿੰਘ ਮਲਵਈ ਨੇ ਕੀਤੀ। ਇਸ ਮੌਕੇ ਉਨ•ਾਂ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਜਿਥੇ ਦੇਸ਼ ਦੇ ਕਰੋੜਾਂ  ਵਾਸੀਆਂ ਨੂੰ ਜੀਵਨ ਬੀਮਾ ਦੀ ਸਹੂਲਤ ਦੇ ਰਹੀ ਹੈ ਉਥੇ ਨਾਲ ਹੀ ਸਮਾਜਿਕ ਵਿਕਾਸ ਅਤੇ ਸਿੱਖਿਆ ਦੇ ਵਿਕਾਸ ਲਈ ਯੋਗਦਾਨ ਪਾ ਰਹੀ ਹੈ। ਉਨ•ਾਂ ਅੱਗੇ ਕਿਹਾ ਕਿ ਇਹ ਸਕੂਲ ਜਲਦ ਹੀ ਬ੍ਰਾਚ ਦਾ ਬੀਮਾ ਸਕੂਲ ਐਲਾਨਿਆ ਜਾਵੇਗਾ ਜਿਸ ਨਾਲ ਸਕੂਲ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ। ਇਸ ਮੌਕੇ ਬੇਬੀ ਮੁਸਕਾਨ ਮੈਹਿਮੀ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।  ਬ੍ਰਾਂਚ ਵਲੋਂ ਅੱਜ ਤੀਸਰੀ ਜਮਾਤ ਦੀ ਤਰਨਪ੍ਰੀਤ ਕੌਰ, ਚੋਥੀ ਜਮਾਤ ਦੇ ਅਰਮਾਨ ਮੈਹਿਮੀ, ਪੰਜਵੀਂ ਜਮਾਤ ਦੀ ਹਰਮਨਜੀਤ ਕੌਰ ਅਤੇ ਜਸਪ੍ਰੀਤ ਕੌਰ, ਛੇਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ ਅਤੇ ਏਕਤਾ ਹੀਰ, 8ਵੀ ਜਮਾਤ ਦੀ ਹਰਨੂਰ, ਨੋਵੀ ਜਮਾਤ ਦੇ ਹਰਵਿੰਦਰ ਸਿੰਘ ਅਤੇ ਹਰਜੋਤ ਕੌਰ, ਦਸਵੀਂ ਜਮਾਤ ਦੇ ...

news updation

Image
Image
ਸਾਇੰਸਦਾਨਾ ਨੇ ਵਿਦਿਆਰਥੀਆਂ ਨੂੰ ਦਿੱਤੀ 'ਰਿਮੋਟ ਸੈਸਿੰਗ' ਬਾਰੇ ਜਾਣਕਾਰੀ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਸਾਇੰਸ ਪ੍ਰਤੀ ਬੱਚਿਆਂ ਦੀ ਰੁੱਚੀ ਵਧਾਉਣ ਲਈ ਇੱਕ ਵਿਸ਼ੇਸ਼ 'ਪੰਜਾਬ ਰਿਮੋਟ ਸੈਸਿਗ ਸੈਂਟਰ ਲੁਧਿਆਣਾ ' ਦੀ ਟੀਮ ਆਈ। ਇਸ ਟੀਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਾਇੰਸ ਦੀ ਇੱਕ ਵਿਸ਼ੇਸ਼ ਸ਼੍ਰੇਣੀ ਰਿਮੋਟ ਸੈਸਿੰਗ ਬਾਰੇ ਜਾਣਕਾਰੀ ਦੇਣਾ ਸੀ। ਵਿਗਿਆਨੀ ਡਾ ਰਾਜ ਸੀਤਿਆ , ਵਿਗਿਆਨੀ ਸਾਗਰ ਤਨੇਜਾ ਅਤੇ ਜੁਮੇਦ ਨੇ  ਆਯੋਜਿਤ ਵਿਸ਼ੇਸ਼ ਸੈਮੀਨਾਰ ਦੌਰਾਨ ਦੱਸਿਆ ਕਿ ਕਿਵੇਂ ਇਸ ਵਿਧੀ ਰਾਗੀਂ ਸੈਟਾਲਾਈਟ ਪੁਲਾੜ 'ਚ ਭੇਜੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ 'ਚ ਭਾਰਤ ਇਸ ਤਕਨੀਕ ਦੇ ਜਰੀਏ ਸਾਇੰਸ ਅਤੇ ਟਕਨਾਲੋਜੀ 'ਚ ਨਵੀਆਂ ਪੁਲਾਗਘਾਂ ਸਿਰਜੇਗਾ। ਉਨ•ਾਂ ਵਿਸ਼ੇਸ਼ ਚਿੱਤਰਾਂ ਰਾਹੀ ਬੱਚਿਆਂ ਨੂੰ ਇਸ ਤਕਨੀਕ ਦੀ ਜਾਣਕਾਰੀ ਦਿੱਤੀ। ਉਪਰੰਤ ਸਾਇੰਸ ਨਾਲ ਸਬੰਧਿਤ ਬੱਚਿਆਂ ਦਾ ਇੱਕ ਕੁਇੰਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ 'ਚ ਜੇਤੂ ਵਿਦਿਆਰਥੀਆਂ ਨੂੰ ਮੌਕੇ ਤੇ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ, ਸਨਦੀਪ ਕੌਰ, ਬਲਜਿੰਦਰ ਕੁਮਾਰ ਅਤੇ ਸਟਾਫ ਹਾਜ਼ਰ ਸੀ। ਹੀਰੋਸ਼ਿਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜ਼ਲੀ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਸਵੇਰ ਦੀ ਸਭਾ 'ਚ ਅੱਜ ਦੇ ਦਿਨ ਸਾਲ 1945 ਨੂੰ ਹੀਰੋਸ਼ਿਮਾ 'ਚ ਸ਼ਹੀਦ ਲੋਕਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ । ਇਸ ਦੌਰਾ...
Image
ਪੰਜਾਬੀ  ਜਾਗਰਣ  PUNJABI TRIBUNE ਰੋਜ਼ਾਨਾ ਅਜੀਤ

todays activities as per Govt instructions

Image
  ਅੱਜ  ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ