ਸਾਇੰਸਦਾਨਾ ਨੇ ਵਿਦਿਆਰਥੀਆਂ ਨੂੰ ਦਿੱਤੀ 'ਰਿਮੋਟ ਸੈਸਿੰਗ' ਬਾਰੇ ਜਾਣਕਾਰੀ
ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਸਾਇੰਸ ਪ੍ਰਤੀ ਬੱਚਿਆਂ ਦੀ ਰੁੱਚੀ ਵਧਾਉਣ ਲਈ ਇੱਕ ਵਿਸ਼ੇਸ਼ 'ਪੰਜਾਬ ਰਿਮੋਟ ਸੈਸਿਗ ਸੈਂਟਰ ਲੁਧਿਆਣਾ ' ਦੀ ਟੀਮ ਆਈ। ਇਸ ਟੀਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਾਇੰਸ ਦੀ ਇੱਕ ਵਿਸ਼ੇਸ਼ ਸ਼੍ਰੇਣੀ ਰਿਮੋਟ ਸੈਸਿੰਗ ਬਾਰੇ ਜਾਣਕਾਰੀ ਦੇਣਾ ਸੀ। ਵਿਗਿਆਨੀ ਡਾ ਰਾਜ ਸੀਤਿਆ , ਵਿਗਿਆਨੀ ਸਾਗਰ ਤਨੇਜਾ ਅਤੇ ਜੁਮੇਦ ਨੇ ਆਯੋਜਿਤ ਵਿਸ਼ੇਸ਼ ਸੈਮੀਨਾਰ ਦੌਰਾਨ ਦੱਸਿਆ ਕਿ ਕਿਵੇਂ ਇਸ ਵਿਧੀ ਰਾਗੀਂ ਸੈਟਾਲਾਈਟ ਪੁਲਾੜ 'ਚ ਭੇਜੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ 'ਚ ਭਾਰਤ ਇਸ ਤਕਨੀਕ ਦੇ ਜਰੀਏ ਸਾਇੰਸ ਅਤੇ ਟਕਨਾਲੋਜੀ 'ਚ ਨਵੀਆਂ ਪੁਲਾਗਘਾਂ ਸਿਰਜੇਗਾ। ਉਨ•ਾਂ ਵਿਸ਼ੇਸ਼ ਚਿੱਤਰਾਂ ਰਾਹੀ ਬੱਚਿਆਂ ਨੂੰ ਇਸ ਤਕਨੀਕ ਦੀ ਜਾਣਕਾਰੀ ਦਿੱਤੀ। ਉਪਰੰਤ ਸਾਇੰਸ ਨਾਲ ਸਬੰਧਿਤ ਬੱਚਿਆਂ ਦਾ ਇੱਕ ਕੁਇੰਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ 'ਚ ਜੇਤੂ ਵਿਦਿਆਰਥੀਆਂ ਨੂੰ ਮੌਕੇ ਤੇ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ, ਸਨਦੀਪ ਕੌਰ, ਬਲਜਿੰਦਰ ਕੁਮਾਰ ਅਤੇ ਸਟਾਫ ਹਾਜ਼ਰ ਸੀ।
ਹੀਰੋਸ਼ਿਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜ਼ਲੀ
ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਸਵੇਰ ਦੀ ਸਭਾ 'ਚ ਅੱਜ ਦੇ ਦਿਨ ਸਾਲ 1945 ਨੂੰ ਹੀਰੋਸ਼ਿਮਾ 'ਚ ਸ਼ਹੀਦ ਲੋਕਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ । ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਵਲੋਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਮੌਕੇ ਪ੍ਰਮਾਣੂ ਜੰਗ ਦੇ ਮਾੜੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਜਾਪਾਨ ਦੇ ਸ਼ਹਿਰ ਹੀਰੋਸ਼ਿਮਾ ਤੇ ਅਮਰੀਕਾ ਵਲੋਂ ਆਪਣੇ ਵੱਡੇ ਹੋਣ ਦੀ ਅਣਖ ਖਾਤਰ ਪਹਿਲਾ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ ਅਤੇ ਮਿੰਟਾਂ ' ਚ ਹੀ 70000 ਲੋਕ ਮੌਤ ਦੇ ਮੂੰਹ 'ਚ ਪੈ ਗਏ ਸਨ। ਉਨ•ਾਂ ਅੱਗੇ ਦੱਸਿਆ ਕਿ ਪ੍ਰਮਾਣੂ ਬੰਬ ਦੇ ਬੁਰੇ ਪ੍ਰਭਾਵ ਅਜੇ ਤੱਕ ਵੀ ਜਾਪਾਨ ਦੀਆਂ ਆਉਣ ਵਾਲੀਆਂ ਨਸਲਾਂ ਤੇ ਪੈ ਰਹੇ ਹਨ। ਵਿਦਿਆਰਥੀਆਂ ਨੇ ਇਸ ਮੌਕੇ ਸਮੂਹ ਦੇਸ਼ਾਂ ਨੂੰ ਸਾਇੰਸ ਦਾ ਵਿਕਾਸ ਲਈ ਨਾ ਕੇ ਵਿਨਾਸ਼ ਲਈ ਪ੍ਰਯੋਗ ਕਰਨ ਦੀ ਆਪੀਲ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਸਾਇੰਸ ਅਧਿਆਪਕ ਸਨਦੀਪ ਕੌਰ, ਰਵਿੰਦਰਜੀਤ ਕੌਰ, ਬਲਜਿੰਦਰ ਕੌਰ, ਹਰਪ੍ਰੀਤ ਸਿੰਘ, ਮੈਡਮ ਰੁਮਿੰਦਰਜੀਤ ਕੌਰ, ਬਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

Comments
Post a Comment