Posts

Showing posts from July, 2022

ਕਾਰਗਿਲ ਦੇ ਸ਼ਹੀਦਾਂ ਨੂੰ ਪ੍ਰਣਾਮ

Image
ਕਾਰਗਿਲ ਦੇ ਸ਼ਹੀਦਾਂ ਨੂੰ ਪੌਦੇ ਲਗਾ ਕੇ ਦਿੱਤੀ ਸ਼ਰਧਾਜ਼ਲੀ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਵਲੋਂ 23ਵੇਂ ਕਾਰਗਿਲ ਵਿਜਯ ਦਿਵਸ ਦੇ ਮੌਕੇ 23 ਬੂਟੇ ਲਗਾ ਕੇ ਸ਼ਰਧਾਜ਼ਲੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਨੈਸ਼ਨਲ ਹਾਈ ਵੇ 44 ’ਤੇ ਅਮਲਤਾਸ ਦੇ ਬੂਟੇ ਲਗਾਏ ਅਤੇ ਉਨਾਂ ਨੂੰ ਪਾਲਣ ਦਾ ਪ੍ਰਣ ਕੀਤਾ। ਇਸ ਸਬੰਧੀ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਸਾਡੇ ਖਾਤਰ ਜਾਨ ਵਾਰ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਸ਼ਹੀਦਾਂ ਦੀ ਯਾਦ ’ਚ ਬੂਟੇ ਲਗਾਉਣ ਨਾਲ ਬੱਚਿਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਸ਼ਹੀਦਾ ਨੂੰ ਯਾਦ ਕਰਕੇ ਦੇਸ਼ ਪ੍ਰਤੀ ਸੇਵਾ ਕਰਨ ਲਈ ਵੱਚਨਵੱਧ ਹੁੰਦੇ ਹਨ। ਇਸ ਮੌਕੇ ਜਸਕਰਨ ਸਿੰਘ, ਜਸਕਿੰਦਰ ਸਿੰਘ, ਹਰਮਨਜੀਤ ਸਿੰਘ, ਕਰਨਵੀਰ ਸਿੰਘ, ਰਣਵੀਰ ਸਿੰਘ, ਸਾਹਿਲ ਸਿੰਘ, ਤਰਸੇਮ ਲਾਲ, ਰਾਜ ਕੁਮਾਰ, ਕੁਲਦੀਪ ਸਿੰਘ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਜਥੇਦਾਰ ਜਸਵਿੰਦਰ ਸਿੰਘ,, ਬਿਸ਼ੰਬਰ ਦਾਸ,  ਵਿਪਨ ਸਿੰਘ ਅਤੇ ਹੋਰ ਹਾਜ਼ਰ ਸਨ।  

workshop for drivers

Image
àzËÇëÕ Çéïî» Ãì¿èÆ ÜÅäÕÅðÆ Çç¼åÆ ôÌÆ çÃî¶ô ÕÅéò˺à ÃÕÈñ Á¼àÆ ÓÚ Á¼Ü Üñ¿èð ÇçÔÅåÆ å¯º àðËÇëÕ Ã˵ñ Ç¿ÚÅðÜ Â¶.ÁËÃ.ÁÅÂÆ. ÃåéÅî ÇÃ¿Ø é¶ ÃÕÈñ âðÅÇÂòð» Áå¶ ÃÔÅÇÂÕ» ù ÁÅòÅÜÅÂÆ Çéïî» Ãì¿èÆ ÜÅäÕÅðÆ Çç¼åÆ Í ÇÂà î½Õ¶ À¹é·» ÇÕÔÅ ÇÕ ì¼Ú¶ çÅ íÇò¼Ö Ô¹¿ç¶ Ôé ï ܶÕð ÇÕö ÕÅðé ÃÕÈñ ì¼Ã ñ¶à Ô¯ Ü»çÆ þ å» À¹Ã ñ¶à ù Òð¶ÃÓ å¶ éÅ Õ¼ÇãÁÅ ÜÅò¶Í À¹é·» âðÅÇÂòð» ù éÇôÁ» 寺 ì¼Ú Õ¶ ì¼ÇÚÁ» çÆ Ã¶òÅ Õðé ñÂÆ ÇÕÔÅÍ ÇÂà î½Õ¶ À¹é·» ÃÕÈñ ì¼Ã» çÆ ÚËÇÕ¿× òÆ ÕÆåÆ Áå¶ ÕËîð¶, î¹ã¼ñÆ ÃÔÅÇÂåÅ ÇÕ¼à Áå¶ Ô¯ð êÌì¿è» å¶ åüñÆ çÅ êÌ×àÅòÅ ÕÆåÅÍ À¹é·» Çéïî» ìÅð¶ ç¼Ãç¶ Ô¯Â¶ ÇÕÔÅ ÇÕ ×¯ñ çÅÇÂð¶ ÓÚ ñ¼×¶ ÃÅÇÂé» ù êÇÔñ ç¶ ÁèÅð Óå¶ ñËäÅ ÚÅÔÆçÅ þÍ ÇÂà î½Õ¶ À¹é·» çÅ è¿éòÅç ÕðÇçÁ» ÃÕÈñ êÌì¿èÕ Ã¹ÖçÆê ÇÃ¿Ø é¶ ÇÕÔÅ ÇÕ À¹é·» òñ¯º Çç¼åÆ ÜÅäÕÅðÆ çÅ ÃîÈÔ ÃÕÈñ âðÅÇÂòð ÇÂé·» Çéïî» ù î¿éä×¶Í ÇÂà î½Õ¶ ÃîÈÔ ÃÕÈñ âðÅÇÂòð ÔÅ÷ð ÃéÍ  

school in news

Image
 

school news on TV Network

 

hardworking and Dedicated Team

Image
 

shinning stars

Image
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ ਅਤੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਲ 46 ਵਿਦਿਆਰਥੀ ਇਸ ਪ੍ਰੀਖਿਆ ’ਚ ਸ਼ਾਮਲ ਹੋਏ ਸਨ ਅਤੇ ਸਾਰੇ ਪਹਿਲੇ ਦਰਜੇ ’ਚ ਪਾਸ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਹਰਨੂਰ ਪੁੱਤਰੀ ਅਵਤਾਰ ਲਾਲ ਵਾਸੀ ਮਹਿਸਮਪੁਰ ਨੇ 621 ਅੰਕ ਹਾਸਲ ਕਰਕੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਰੇਸ਼ਮ ਲਾਲ ਵਾਸੀ ਮਨਸੂਰਪੁਰ ਨੇ 617 ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਕੋਮਲ ਪੁੱਤਰੀ ਭੁਪਿੰਦਰ ਸਿੰਘ ਵਾਸੀ ਅੱਟਾ ਨੇ 612 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਕਿਹਾ ਕਿ 2 ਵਿਦਿਆਰਥੀਆਂ ਦੇ 95 ਫੀਸਦੀ ਤੋਂ ਉੱਪਰ ਅੰਕ ਹਨ ਅਤੇ 10 ਵਿਦਿਆਰਥੀਆਂ ਦੇ 90 ਫੀਸਦੀ ਤੋਂ ਉੱਪਰ ਅੰਕ ਹਨ । ਇਸ ਮੌਕੇ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਇਲਾਕੇ ’ਚ ਸਕੂਲ ਖੇਡਾਂ ਦੇ ਖੇਤਰ ਨਾਲ ਘੱਟ ਫ਼ੀਸ ’ਤੇ ਮਿਆਰੀ ਸਿੱਖਿਆ ਦੇਣ ਲਈ ਵੱਚਨਵੱਧ ਹੈ। ਉਨਾਂ ਇਸ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦੱਸਿਆ।  ਉਨਾਂ ਅੱਗੇ ਕਿਹਾ ਕਿ ਹਰਨੂਰ ਨੇ 95.53 ਫੀਸਦੀ, ਮੁਸਕਾਨ ਨੇ 95 ਫੀਸਦੀ, ਕੋਮਲ ਨੇ 94 ਫੀਸਦੀ, ਪ੍ਰਭਜੀਤ ਨੇ 93.5 ਫੀਸਦੀ, ਜੈਸਮੀਨ ਨੇ 93.07 ਫੀਸਦੀ, ਸਾ...

10th class result

Image
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ ਅਤੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਲ 46 ਵਿਦਿਆਰਥੀ ਇਸ ਪ੍ਰੀਖਿਆ ’ਚ ਸ਼ਾਮਲ ਹੋਏ ਸਨ ਅਤੇ ਸਾਰੇ ਪਹਿਲੇ ਦਰਜੇ ’ਚ ਪਾਸ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਹਰਨੂਰ ਪੁੱਤਰੀ ਅਵਤਾਰ ਲਾਲ ਵਾਸੀ ਮਹਿਸਮਪੁਰ ਨੇ 621 ਅੰਕ ਹਾਸਲ ਕਰਕੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਰੇਸ਼ਮ ਲਾਲ ਵਾਸੀ ਮਨਸੂਰਪੁਰ ਨੇ 617 ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਕੋਮਲ ਪੁੱਤਰੀ ਭੁਪਿੰਦਰ ਸਿੰਘ ਵਾਸੀ ਅੱਟਾ ਨੇ 612 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਕਿਹਾ ਕਿ 2 ਵਿਦਿਆਰਥੀਆਂ ਦੇ 95 ਫੀਸਦੀ ਤੋਂ ਉੱਪਰ ਅੰਕ ਹਨ ਅਤੇ 10 ਵਿਦਿਆਰਥੀਆਂ ਦੇ 90 ਫੀਸਦੀ ਤੋਂ ਉੱਪਰ ਅੰਕ ਹਨ । ਇਸ ਮੌਕੇ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਇਲਾਕੇ ’ਚ ਸਕੂਲ ਖੇਡਾਂ ਦੇ ਖੇਤਰ ਨਾਲ ਘੱਟ ਫ਼ੀਸ ’ਤੇ ਮਿਆਰੀ ਸਿੱਖਿਆ ਦੇਣ ਲਈ ਵੱਚਨਵੱਧ ਹੈ। ਉਨਾਂ ਇਸ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦੱਸਿਆ।   ਹਰਨੂਰ 95.53 ਫੀਸਦੀ ਮੁਸਕਾਨ 95 ਫੀਸਦੀ ਕੋਮਲ  94 ਫੀਸਦੀ ਪ੍ਰਭਜੀਤ ਕੌਰ 93.5 ਫੀਸਦੀ ਜੈਸਮੀਨ  93.07 ਫੀਸਦੀ ਸਾਨੀਆ ਮੈੰਿਹਮੀ 92.92 ਫੀਸ...

10th class result

Image
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਬਲਜਿੰਦਰ ਕੁਮਾਰ, ਸੰਦੀਪ ਕੌਰ ਅਤੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਕੁਲ 46 ਵਿਦਿਆਰਥੀ ਇਸ ਪ੍ਰੀਖਿਆ ’ਚ ਸ਼ਾਮਲ ਹੋਏ ਸਨ ਅਤੇ ਸਾਰੇ ਪਹਿਲੇ ਦਰਜੇ ’ਚ ਪਾਸ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਹਰਨੂਰ ਪੁੱਤਰੀ ਅਵਤਾਰ ਲਾਲ ਵਾਸੀ ਮਹਿਸਮਪੁਰ ਨੇ 621 ਅੰਕ ਹਾਸਲ ਕਰਕੇ ਪਹਿਲਾ ਸਥਾਨ, ਮੁਸਕਾਨ ਪੁੱਤਰੀ ਰੇਸ਼ਮ ਲਾਲ ਵਾਸੀ ਮਨਸੂਰਪੁਰ ਨੇ 617 ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਕੋਮਲ ਪੁੱਤਰੀ ਭੁਪਿੰਦਰ ਸਿੰਘ ਵਾਸੀ ਅੱਟਾ ਨੇ 612 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਨਾਂ ਅੱਗੇ ਕਿਹਾ ਕਿ 2 ਵਿਦਿਆਰਥੀਆਂ ਦੇ 95 ਫੀਸਦੀ ਤੋਂ ਉੱਪਰ ਅੰਕ ਹਨ ਅਤੇ 10 ਵਿਦਿਆਰਥੀਆਂ ਦੇ 90 ਫੀਸਦੀ ਤੋਂ ਉੱਪਰ ਅੰਕ ਹਨ । ਇਸ ਮੌਕੇ ਸਕੂਲ ਡਾਇਰੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਇਲਾਕੇ ’ਚ ਸਕੂਲ ਖੇਡਾਂ ਦੇ ਖੇਤਰ ਨਾਲ ਘੱਟ ਫ਼ੀਸ ’ਤੇ ਮਿਆਰੀ ਸਿੱਖਿਆ ਦੇਣ ਲਈ ਵੱਚਨਵੱਧ ਹੈ। ਉਨਾਂ ਇਸ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦੱਸਿਆ।