ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੂਲ ਦੇ ਸਾਰੇ ਨਤੀਜੇ 31 ਮਾਰਚ ਤੋਂ ਬਾਅਦ ਐਲਾਨੇ ਜਾਣਗੇ। ਸੋ ਨਤੀਜੇ ਪ੍ਰਤੀ ਕੋਈ ਵੀ ਜਾਣਕਾਰੀ ਤੁਸੀਂ ਫੋਨ ਨੰਬਰ 8847444324 ਤੇ ਪ੍ਰਾਪਤ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਸਕੂਲ ਵੈਂਬਸਾਇਟ  www.sdcschoolatti.com  ਤੇ ਦੇਖ ਸਕਦੇ ਹੋ ।
Ê5ਵੀਂ  ਦੀ ਪ੍ਰੀਖਿਆ 1 ਅਪ੍ਰੈਲ ਅਤੇ 03 ਅਪ੍ਰੈਲ 2020 ਤੋਂ ਹੈ ਜਦਕਿ 10ਵੀਂ ਦੀ ਪ੍ਰੀਖਿਆ 3 ਅਪ੍ਰੈਲ ਤੋਂ ਸ਼ੁਰੂ ਹੈ ।

Comments