ਸ਼੍ਰੀ ਦਸ਼ਮੇਸ ਕਾਨਵੈਂਟ ਸਕੂਲ ਅੱਟੀ 'ਚ ਬੱਚਿਆਂ ਦੇ ਰੋਚਿਕ ਮੁਕਾਬਲੇ ਕਰਵਾਏ ਗਏ
ਸ਼੍ਰੀ ਦਸ਼ਮੇਸ ਕਾਨਵੈਂਟ ਸਕੂਲ ਅੱਟੀ 'ਚ ਬੱਚਿਆਂ ਦੇ ਰੋਚਿਕ ਮੁਕਾਬਲੇ ਕਰਵਾਏ ਗਏ
ਨਜ਼ਦੀਕੀ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਬੱਚਿਆਂ ਦੇ ਪੜ•ਾਈ ਦੇ ਨਾਲ ਨਾਲ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਉਦੇਸ਼ ਤਹਿਤ ਰੌਚਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕੇ ਜੀ ਵਿੰਗ 'ਚ ਫੈਸੀ ਡਰੈਸ ਦੇ ਮੁਕਬਲੇ ਕਰਵਾਏ ਗਏ। ਨਰਸਰੀ ਏ 'ਚ ਸੁਖਮਨਜੀਤ ਕੌਰ ਪਹਿਲੇ, ਹਰਨੂਰਪਾਲ ਦੂਸਰੇ ਜਕਿ ਯੁਵਰਾਜ ਦਿਦਰਾ, ਸਮਰਦੀਪ ਸਿੰਘ ਤੀਸਰੇ ਸਥਾਨ ਤੇ ਰਹੇ। ਨਰਸਰੀ ਬੀ ਨਵਤੋਜ ਕੌਰ ਪਹਿਲੇ, ਗੁਰਲੀਨ ਕੌਰ ਦੂਸਰੇ ਅਤੇ ਜੈਵੀਰ ਸਿੰਘ ਅਤੇ ਗੁਰਲਾਨ ਕੌਰ ਤੀਸਰੇ ਸਥਾਨ ਤੇ ਰਹੇ। ਐਲਕੇਜੀ ਏ 'ਚ ਦਮਨਪ੍ਰੀਤ ਕੌਰ ਪਹਿਲੇ, ਸਹਿਲ ਦੂਸਰੇ ਅਤੇ ਅਵਜੋਤ ਕੌਰ ਤੀਸਰੇ ਸਥਾਨ ਤੇ ਰਹੇ ਐਲ ਕੇ ਜੀ ਬੀ ਸਹਿਜਦੀਪ ਕੌਰ ਪਹਿਲੇ, ਦੀਸ਼ਤਾ ਚੰਦੜ• ਦੂਸਰੇ ਜਦਕਿ ਗੈਵੀ ਅਤੇ ਸੁਖਮਨਕੌਰ ਤੀਸਰੇ ਸਥਾਨ ਤੇ ਰਹੇ। ਯੂਕੇਜੀ ਏ 'ਚ ਏਕਮਪ੍ਰੀਤ ਕੌਰ ਪਹਿਲੇ, ਪ੍ਰਤੀਊਸ਼ਾ ਗੌਤਮ ਦੂਸਰਾ , ਗੁਰਮੇਲ ਕੁਮਾਰ ਦੂਸਰੇ ਜਦਕਿ ਮੁਸਕਾਨ ਅਤੇ ਹਰਸ਼ਿਦ ਤੀਸਰੇ ਸਥਾਨ ਤੇ ਰਹੇ। ਯੂ.ਕੇ.ਜੀ. ਬੀ 'ਚ ਨਮਨਦੀਪ ਕੌਰ ਪਹਿਲੇ, ਮਾਨਵੀ ਚੋਪੜਾ ਦੂਸਰੇ ਜਦਕਿ ਗੁਰਲੀਨ ਅਤੇ ਸੁਖਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਵੱਡੀਆਂ ਜਮਾਤਾਂ 'ਚ ਲੈਮਨ ਰੇਸ 'ਚ 6ਵੀਂ ਜਮਾਤ 'ਚ ਰਵਨੀਤ ਸਿੰਘ ਪਹਿਲੇ, ਜਗਰੂਪ ਸਿੰਘ ਦੂਜੇ ਅਤੇ ਰੋਜ਼ਦੀਪ ਕੌਰ ਤੀਸਰੇ ਸਥਾਨ ਤੇ ਰਹੇ। 7ਵੀ ਜਮਾਤ 'ਚ ਸਤਵਿੰਦਰ ਸਿੰਘ ਪਹਿਲੇ , ਤਾਨੀਆ ਜੂਤੇ ਅਤੇ ਕਵਿਤਾ ਕੁਮਾਰੀ ਤੀਸਰੇ ਸਥਾਨ ਤੇ ਰਹੀ। ਰੱਸਾ ਕਸੀ 'ਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਨੌਵੀ ਜਮਾਤ ਦੇ ਵਿਦਿਆਰਥੀਆਂ ਨੂੰ ਹਰਾ ਕੇ ਆਪਣੀ ਚੜ•ਤ ਬਰਕਰਾਰ ਰੱਖੀ। ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਜਿੰਦਰ ਕੁਮਾਰ, ਸੁਖਦੀਪ ਸਿੰਘ, ਸੰਦੀਪ ਕੌਰ, ਰਮਿੰਦਰਜੀਤ ਕੌਰ, ਅਮਨਜੀਤ ਕੌਰ, ਸਰਬਜੀਤ ਕੌਰ, ਸਿਮਰਨ ਕੌਰ , ਪ੍ਰਵੀਨ ਕੁਮਾਰੀ, ਆਸ਼ਾ ਮੈਡਮ , ਰਾਜਵਿੰਦਰ ਕੌਰ , ਸਰਬਜੀਤ ਕੌਰ ਅਤੇ ਹੋਰ ਹਾਜ਼ਰ ਸਨ।
Comments
Post a Comment