ACTIVITIES ON 27-07-2019
ਬੱਚਿਆਂ ਦੇ ਖੇਡਾਂ ਦੇ ਰੋਚਿਕ ਮੁਕਾਬਲੇ ਕਰਵਾਏ
ਸਿੱਖਿਆ ਦੇ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਅੱਜ ਖੇਡਾਂ ਦੇ ਨਾਲ ਨਾਲ ਰੋਚਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ 'ਚ ਛੋਟੇ ਬੱਚਿਆਂ ਦੇ ਨਾਲ ਨਾਲ ਵੱਡੇ ਬੱਚਿਆਂ ਦੀਆਂ ਅਧੁਨਿਕ ਅਤੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ । ਜਿਸ 'ਚ ਦੋੜਾਂ , ਖਾਣ ਦੇ ਮੁਕਾਬਲੇ, ਸੈਕ ਰੇਸ , ਰੁਮਾਲ ਚੁੱਕਣਾ, ਅਤੇ ਵਾਲੀਵਾਲ ਮੁਕਾਬਲੇ ਕਰਵਾਏ ਗਏ। ਨਰਸਰੀ ਜਮਾਤ ਏ ਅਤੇ ਬੀ ਦੀ ਦੌੜ 'ਚ ਸਮਰ ਕਲਸੀ ਅਤੇ ਏਕਮਜੋਤ ਸਿੰਘ ਪਹਿਲੇ ਸਥਾਨ ਜਦਕਿ ਕੁਲਰਾਜ ਕਲਸੀ ਅਤੇ ਅੰਸ਼ਵੀਰ ਸਿੰਘ ਦੂਸਰੇ ਸਥਾਨ ਤੇ ਰਹੇ। ਐਲਕੇਜੀ ਏ ਅਤੇ ਬੀ ਜਮਾਤ ਦੀ ਦੌੜ 'ਚ ਜਸ਼ਨਦੀਪ ਸੰਧੂ ਅਤੇ ਵੰਸ਼ ਸੰਧੂ ਪਹਿਲੇ ਸਥਾਨ ਤੇ ਜਦਕਿ ਸੀਰਤ ਮਹਿਮੀ ਅਤੇ ਦੀਸ਼ਤਾ ਚੰਦੜ• ਦੂਸਰੇ ਸਥਾਨ ਤੇ ਰਹੇ। ਯੂ.ਕੇ.ਜੀ ਏ ਅਤੇ ਬੀ ਦੀ ਦੋੜ 'ਚ ਸੁਖਵਿੰਦਰ ਮਾਨ ਅਤੇ ਗੁਰਜੋਤ ਸਿੰਘ ਸਿੰਘ ਪਹਿਲੇ ਜਦਕਿ ਯਸ਼ ਸੁਮਨ ਅਤੇ ਨਮਨਦੀਪ ਦੂਸਰੇ ਸਥਾਨ ਤੇ ਰਹੇ। ਰੁਮਾਲ ਚੁੱਕਣ ਮੁਕਾਬਲੇ 'ਚ ਪਹਿਲੀ ਜਮਾਤ ਦੇ ਮੁਕਾਬਲਿਆਂ 'ਚ ਹਰਮਨਦੀਪ ਪਹਿਲੇ, ਸਾਹਿਲ ਕੁਮਾਰ ਦੂਸਰੇ ਅਤੇ ਸੁਖਨੂਰ ਸਿੰਘ ਤੀਸਰੇ ਸਥਾਨ ਤੇ, ਦੂਸਰੀ ਜਮਾਤ ਦੇ ਮੁਕਾਬਲਿਆਂ 'ਚ ਹਰਸ਼ ਪਹਿਲੇ, ਸਹਿਜਪ੍ਰੀਤ ਕੌਰ ਦੂਸਰੇ ਅਤੇ ਵਿਵੇਕ ਤੀਸਰੇ ਸਥਾਨ ਤੇ ਰਹੇ। ਤੀਸਰੀ ਏ ਅਤੇ ਬੀ 'ਚ ਗੁਰਸੀਰਤ ਕੌਰ ਅਤੇ ਸਹਿਜਪ੍ਰੀਤ ਕੌਰ ਪਹਿਲੇ, ਰੋਸ਼ਨੀ ਅਤੇ ਜਸਰਾਜ ਸਿੰਘ ਦੂਸਰੇ ਅਤੇ ਸਿਮਰਨਵੀਰ ਕੌਰ ਅਤੇ ਗੁਰਤੇਜ ਸਿੰਘ ਤੀਸਰੇ ਸਥਾਨ ਤੇ ਰਹੇ। ਫਲਾਂ ਦਾ ਰਾਜਾ ਅੰਬ ਖਾਣ ਦੇ ਮੁਕਾਬਲਿਆਂ 'ਚ ਚੌਥੀ ਜਮਾਤ 'ਚ ਹਰਮਨ ਅਤੇ ਅਰਸ਼ਦੀਪ ਪਹਿਲੇ, ਰਾਜਵੀਰ ਸਿੰਘ ਅਤੇ ਅਨਮੋਲਦੀਪ ਸਿੰਘ ਦੂਸਰੇ ਅਤੇ ਭਵਨਦੀਪ ਸਿੰਘ ਅਤੇ ਤਨਵੀਰ ਸਿੰਘ ਤੀਸਰੇ ਸਥਾਨ ਤੇ ਰਹੇ ਜਦਕਿ ਪੰਜਵੀ ਜਮਾਤ 'ਚ ਇਸ ਮੁਕਾਬਲੇ 'ਚ ਹਰਜੀਤ ਸਿੰਘ ਪਹਿਲੇ, ਸਤਿਅਮ ਰਾਏ ਦੂਸਰੇ ਅਤੇ ਸਾਨੀਆ ਤੀਸਰੇ ਸਥਾਨ ਤੇ ਰਹੇ। ਨੌਵੀਂ ਜਮਾਤ ਦੀ ਸੇਕ ਰੇਸ 'ਚ ਵਿਸ਼ਾਲ ਰਾਏ ਪਹਿਲੇ, ਜਸਕਰਨ ਸਿੰਘ ਦੂਸਰੇ ਅਤੇ ਜਸਵਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ। ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਮੌਕੇ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਬਲਜਿੰਦਰ ਕੁਮਾਰ ,ਹਰਪ੍ਰੀਤ ਸਿੰਘ, ਰਵਿੰਦਰਜੀਤ ਕੌਰ, ਸਰਬਜੀਤ ਕੌਰ, ਮਨਜਿੰਦਰ ਕੌਰ, ਸਿਮਰਨ ਕੌਰ ,ਪਰਮਜੀਤ ਕੌਰ , ਮੈਡਮ ਅਮਨਪ੍ਰੀਤ ਕੌਰ, ਬਲਜਿੰਦਰ ਕੌਰ, ਮੈਡਮ ਤ੍ਰਿਪਤੀ , ਮੈਡਮ ਜਾਨਕੀ ਮਲਹੋਤਰਾ, ਮੈਡਮ ਮਨਪ੍ਰੀਤ ਕੌਰ, ਸਕੂਲ ਪ੍ਰਬੰਧਕ ਚਰਨਜੀਤ ਸਿੰਘ, ਮੈਡਮ ਆਸ਼ਾ, ਬਲਵੰਤ ਸਿੰਘ, ਮੈਡਮ ਰਜਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਜੋਤੀ, ਤਰਸੇਮ ਲਾਲ, ਮੈਡਮ ਡੋਲੀ , ਸੁਖਦੀਪ ਸਿੰਘ ਅਤੇ ਹੋਰ ਹਾਜ਼ਰ ਸਨ।

Comments
Post a Comment