ਕਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੂਲ ’ਚ 5ਵÄ ਦੇ ਪੇਪਰ , 10ਵÄ ਦੇ ਪੇਪਰ ਅਤੇ ਅੱਠਵੀ ਜਮਾਤ ਦੇ ਪਰੈਕਟੀਕਲ 31 ਮਾਰਚ 2020 ਤੱਕ ਰੱਦ ਕੀਤੇ ਜਾਦੇਂ ਹਨ। ਵਧੇਰੇ ਜਾਣਕਾਰੀ ਲਈ ਤੁਸÄ 88 47444324 ਤੇ ਸੰਪਰਕ ਕਰ ਸਕਦੇ ਹੋਏ। ਸਕੂਲੀ ਵਿਦਿਆਰਥੀਆਂ , ਸਟਾਫ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਘੜੀ ’ਚ ਜੋ ਸਿਹਤ ਵਿਭਾਗ ਦੇ ਕਰਮਚਾਰੀ ਕਿਸੇ ਵੀ ਰੂਪ ’ਚ ਸਾਡੀ ਮੱਦਦ ਲਈ 24 ਘੰਟੇ ਹਾਜ਼ਰ ਹਨ ਉਨ੍ਹਾਂ ਦੀ ਹੋਂਸਲਾ ਅਫਜ਼ਾਈ ਲਈ ਐਤਵਾਰ ਸ਼ਾਮ ਪੰਜ ਵਜੇ ਆਪਣੇ ਘਰ ਦੀ ਛੱਤ ਜਾਂ ਬਾਲਕੋਨੀ ਤੋਂ ਤਾੜੀਆਂ ਮਾਰ ਕੇ ਜਾਂ ਕਿਸੇ ਵੀ ਰੂਪ ’ਚ ਘੰਟੀ ਦੀ ਆਵਾਜ਼ ਪੈਦਾ ਕਰਕੇ ਆਪਣਾ ਯੋਗਦਾਨ ਪਾਉ।