Posts

Showing posts from January, 2020

Guru Ravidas Ji GURPURB GREETING

Image

REPUBLIC DAY CELEBRATIONS

Image

congratulations to Kamaljit kaur

Image
Result of Kamaljit Kaur was 605/650 But after revaluations She secured 630/650
Image
ਗਣਤੰਤਰ ਦਿਵਸ ਨੂੰ ਸਪਰਪਿਤ ਸਮਾਗਮ ਕਰਵਾਇਆ ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ 'ਚ ਭਾਰਤ ਦੇ 71ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ , ਗੀਤ ਅਤੇ ਭਾਸ਼ਣ ਦਿੱਤੇ। ਅੱਜ ਉੇਚੇਚੇ ਤੌਰ ਤੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿ ਸਥਾਪਿਤ ਸਕੂਲ ਦੇ  ਬੱਡੀ ਗਰੁੱਪਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ•ਾਂ ਗਰੁੱਪਾਂੱ ਨੇ ਇੱਕ ਰਾਸ਼ਟਰੀ ਝੰਡਾ ਬਨਾਉਣ ਦੇ ਮੁਕਬਲੇ ਦਾ ਆਯੋਜਿਨ ਕੀਤਾ ਜਿਸ 'ਚ ਹਰਮਨਜੀਤ ਕੌਰ ਪਹਿਲੇ , ਸਿਮਰਤ ਕੌਰ ਦੂਜੇ ਸਥਾਨ ਅਤੇ ਸਤਿਅਮ ਯਾਦਵ ਤੀਸਰੇ ਸਥਾਨ ਤੇ ਰਹੇ । ਭਾਸ਼ਣ ਪ੍ਰਤੀਯੋਗਤਾ 'ਚ ਅਰਸ਼ਪ੍ਰੀਤ ਕੌਰ, ਜਸਕਿਰਨ, ਪ੍ਰਿੰਅਕਾ, ਰਵਨੀਤ ਸਿੰਘ, ਸਿਮਰਨ ਕੌਰ, ਪ੍ਰਕਾਸ਼ ਸਿੰਘ, ਰਾਜਵੀਰ ਸਿੰਘ ਅੱਜ ਮੰਚ ਦਾ ਸੰਚਾਲਿਨ ਮੈਡਮ ਰੁਪਿੰਦਰ ਕੌਰ ਨੇ ਕੀਤਾ। ਇਸ ਮੌਕੇ ਸਕੂਲ ਚੈਅਰਮੈਨ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਤਿਓਹਾਰਾਂ ਨੂੰ ਮਨਾਉਣਾ ਨਾਲ ਬੱਚਿਆਂ 'ਚ ਦੇਸ਼ ਭਗਤੀ ਦਾ ਜ਼ਜਬਾ ਪੈਦਾ ਹੁੰਦਾ ਹੈ। ਉਨ•ਾਂ ਅੱਗੇ ਦੱਸਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਸਾਨੂੰ ਅਧਿਕਾਰ ਕਰਤੱਵ ਅਤੇ ਹੋਰ  ਅਧਿਕਾਰ ਮਿਲੇ ਸਨ ਅਤੇ ਭਾਰਤ ਨੂੰ ਗਣਤੰਤਰ ਦੇਸ਼ ਐਲਾਨਿਆ ਗਿਆ ਸੀ। ਇਸ ਮੌਕੇ ਉਨ•ਾਂ ਸਮੂਹ ਬੱਚਿਆਂ ਨੂੰ ਆਪੀਲ ਕੀਤੀ ਕਿ ਅਧਿਕਾਰਾਂ ਦੇ ਨਾਲ ਨਾਲ ਅਸੀ ਕਰਤੱਵਾਂ ਦੀ ਪਾਲਣਾ...

celebrations

Image

Tribute to 17-18 January 1872

Image

lohri celebration by 10th class

Image

celebrations

Image